Consultez notre page de dons! Donner

ਕੈਨਡੀਅਨ ਸਟੂਡਟਸ ਫੌਰ ਸਿਸਬਲ ਡਗ ਪੌਿਲਸੀ ਵੱ ਲ ਨੌ ਜਵਾਨ ਕੈਨਡੀਅਨ ਵ​ ਾਸਤੇ ਕ​ ੈਨਾਿਬਸ ਿਸਿਖਆ ​ਮੁਿਹੰ ਮ ​ੁਰੂ


ਟੋਰੰ ਟ,ੋ ਟੈਰੀਓ. ਅਕਤੂਬਰ 17, 2020: ਕੈਨਡੀਅਨ ਸਟੂਡਟਸ ਫੌਰ ਸਿਸਬਲ ਡਗ ਪੌਿਲਸੀ (ਸੀ.ਐਸ.ਐਸ.ਡੀ.ਪੀ.) ਵੱ ਲ ਨੌ ਜਵਾਨ ਆਗੂਆਂ ਦੀ ਅਗਵਾਈ ਹੇਠ ਕੈਨਾਿਬਸ ਿਸਿਖਆ ਪੋਗ ਰਾਮ ਦਾ ਐਲਾਨ ਕੀਤਾ ਿਗਆ ਹ।ੈ ਹੈਲਥ ਕੈਨਡਾ ਦੇ ‘ਸਬਸਟਸ ਯੂਜ਼ ਐਡਂ ਐਿਡਕਨ ਪੋਗ ਰਾਮ’
(ਐਸ.ਯ.ੂ ਏ.ਪੀ) ਦੇ ਆਰਿਥਕ ਸਿਹਯੋਗ ਨਾਲ, ਸੀ.ਐਸ.ਐਸ.ਡੀ.ਪੀ. ਨੰ ੂ $428, 535 ਦੀ ਪਾ ਪਤੀ ਹੋਈ ਿਜਸ ਨਾਲ ਅਗਲੇ ਦੋ ਸਾਲ ਿਵਚ ਨਵ ਪੋਗ ਰਾਮ ਅਤੇ ਯੋਜਨਾਵ ਦੀ ਸਥਾਪਨਾ ਕੀਤੀ ਜਾਵੇਗੀ। ਇਸ ਰਾਹ ਉਹਨ ਦੀ ਉਮਰ ਦੇ ਿਹਸਾਬ ਨਾਲ ਵਾਜਬ ਅਤੇ ਪਰਖੀ ਹੋਈ ਜਾਣਕਾਰੀ ਨੰ ੂ

17-25 ਸਾਲ ਦੀ ਨੌ ਜਵਾਨ ਪੀੜੀ ਨਾਲ ਸਝਾ ਕੀਤਾ ਜਾਵੇਗਾ।

ਇਹ ਪਾ ਜੈਕਟ 2018 ਿਵੱ ਚ ਬਣੀ “ਸਿਸਬਲ ਕੈਨਾਿਬਸ ਐਜੁਕੇਨ: ਏ ਟੂਲ-ਿਕਟ ਫੌਰ ਐਜੁਕੇਿਟੰ ਗ ਯੂਥ” ਦੀ ਸਫ਼ਲਤਾ ਤ ਬਾਦ ਬਣਾਇਆ ਿਗਆ ਹੈ ਅਤੇ ਉਸ ਨੰ ੂ ਅੱ ਗੇ ਵਧਾਇਆ ਜਾਵੇਗਾ। ਇਸ
ਪੋਗ ਰਾਮ ਦਾ ਮਕਸਦ ਹੈ ਕੇ ਉਸ ਟੂਲ-ਿਕਟ ਨੰ ੂ ਵਰਕਾਪ ਅਤੇ ਇੰ ਟਰਨਟ ਰਾਹ ਹਰ ਨੌ ਜਵਾਨ ਤੱ ਕ ਪਹੰ ੁਚਾਇਆ ਜਾ ਸਕ।ੇ ਅੱ ਜ ਤਕ ਇਸ ਟੂਲ-ਿਕਟ ਨੰ ੂ ਇੰ ਟਰਨਟ ਤ 2000 ਤ ਿਜ਼ਆਦਾ ਵਾਰ ਡਾਊਨਲੋਡ ਕੀਤਾ ਜਾ ਚੱੁਕਾ ਹੈ ਅਤੇ 1000 ਤ ਿਜ਼ਆਦਾ ਫਚ ਅਤੇ ਅੰਗਰੇਜ਼ੀ ਕਾਪੀਆਂ ਨੰ ੂ ਮਾਿਪਆਂ, ਅਿਧਆਪਕ, ਨੌ ਜਵਾਨ ਅਤੇ ਹੋਰ ਲੋਕ ਿਵੱਚ ਵੰਿਡਆ ਜਾ ਚੱੁਕਾ ਹ।ੈ

ਕੈਨਡੀਅਨ ਕੈਨਾਿਬਸ ਸਰਵੇ (2019) ਤ ਪਤਾ ਲੱ ਿਗਆ ਹੈ ਿਕ 16-24 ਸਾਲ ਦੀ ਉਮਰ ਿਵੱ ਚ ਕੈਨਾਿਬਸ ਦੀ ਵਰਤ 25 ਅਤੇ ਵੱ ਧ ਉਮਰ ਵਾਿਲਆਂ ਦੇ ਮੁਕਾਬਲੇ ਦੱ ੁਗਣੀ ਸੀ। ਕੈਨਾਿਬਸ ਨੰ ੂ ਕਾਨੰ ੂਨੀ ਐਲਾਨ ਕੀਿਤਆਂ ਦੋ ਸਾਲ ਹੋਏ ਨ ਅਤੇ ਅਜੇ ਵੀ ਕਈ ਸਮਾਿਜਕ ਸਿਹਤ ਨਾਲ ਜੁੜੇ ਮੱ ੁਦੇ ਚਰਚਾ
ਿਵੱ ਚ ਹਨ। ਅਿਜਹੇ ਿਵੱ ਚ ਇਹ ਜ਼ਰੂਰੀ ਹੈ ਿਕ ਪਮ ਾਿਣਕ ਤੌਰ ਨਾਲ ਿਤਆਰ ਕੀਤੇ ਪੋਗ ਰਾਮ ਅਤੇ ਯੋਜਨਾਵ ਿਵੱ ਚ ਸਿਹਯੋਗ ਿਦੱ ਤਾ ਜਾਵ।ੇ ਇਹ ਕਦਰੀ ਪਾ ਜੈਕਟ, ਨੀਲੇ ਪਦਾਰਥ ਬਾਰੇ ਨਵ ਅਤੇ ਭਰਦੀ ਹੋਈ ਿਸਿਖਆ ਦੀ ਵਰਤ ਕਰਕੇ ਕੈਨਾਿਬਸ ਬਾਰੇ ਜਾਣਕਾਰੀ ਦੇਣ ਦੀ ਆਸ ਰੱ ਖਦਾ ਹ।ੈ ਪੋਗ ਰਾਮ ਨੰ ੂ ਇਸ ਕਰਕੇ ਿਤਆਰ ਕੀਤਾ ਿਗਆ ਹੈ ਤ ਿਕ ਹਰ ਨੌ ਜਵਾਨ ਅਤੇ ਉਹਨ ਦੇ ਹਮਦਰਦ ਕੋਲ ਸਹੀ ਜਾਣਕਾਰੀ ਅਤੇ ਜ਼ਰੀਏ ਮੌਜੂਦ ਹੋਣ ਿਜਹਨ ਨਾਲ ਉਹ ਅਪਣੀ ਿਸਹਤ ਬਾਰੇ ਸਹੀ ਫੈਸਲੇ ਲੈ ਸਕਣ। ਜਦ ਕੈਨਾਿਬਸ ਗ਼ੈਰਕਾਨੰ ੂਨੀ ਸੀ, ਉਸ ਸਮ ਵੀ ਕਈ ਨੌ ਜਵਾਨ ਕੈਨਾਿਬਸ ਦੀ ਵਰਤ ਕਰਦੇ ਸਨ। ਹੁਣ ਜਦ ਕੈਨਾਿਬਸ ਨੰ ੂ ਕਾਨੰ ੂਨੀ ਐਲਾਨ ਕੀਿਤਆਂ ਦੋ ਸਾਲ ਬੀਤ ਗਏ ਹਨ, ਇਹ ਕਦਰੀ ਪਾ ਜੈਕਟ ਨਿਆਂ ਬਾਰੇ ਿਸਿਖਆ ਨੰ ੂ ਕਈ ਵੱ ਖ-ਵੱ ਖ ਤਰੀਿਕਆਂ ਨਾਲ ਪੇ ਕਰਨਾ ਚਾਹੰ ੁਦਾ ਹੈ। ਇਸ ਪਾ ਜੈਕਟ ਨਾਲ ਇਹ ਕੋਿ ਕੀਤੇ ਜਾਵੇਗੀ ਿਕ ਹਰ ਨੌ ਜਵਾਨ ਕੋਲ ਉਹ ਸਾਰੇ ਜ਼ਰੀਏ ਅਤੇ ਸਰੋਤ ਮੌਜੂਦ ਹੋਣ, ਿਜਹਨ ਨਾਲ ਉਹ ਿਜੰ ਮੇਵਾਰੀ ਨਾਲ ਅਪਣੀ ਿਸਹਤ ਬਾਰੇ ਫੈਸਲੇ ਲੈ ਸਕਣ।

ਸੀ.ਐਸ.ਐਸ.ਡੀ.ਪੀ. ਦਾ ਇਹ ਮੰ ਨਣਾ ਹੈ ਕੇ ਨੌ ਜਵਾਨ ਨੰ ੂ ਅਸਰਦਾਰ ਿਸਿਖਆ ਦੇਣ ਲਈ, ਉਹਨ ਦੀ ਿਵਚਾਰਧਾਰਾ ਨੰ ੂ ਿਖਆਲ ਿਵੱ ਚ ਰੱ ਿਖਆ ਜਾਵੇ ਅਤੇ ਉਹਨ ਨੰ ੂ ਤਰਜੀਹ ਿਦੱ ਤੀ ਜਾਵ।ੇ 17-25 ਦੀ ਉਮਰ ਲਈ ਬਣੇ ਇਸ ਪਾ ਜੈਕਟ ਦਾ ਉਦੇ ਹੈ:

  • ਸੀ.ਐਸ.ਐਸ.ਡੀ.ਪੀ.ਦੀਸਿਸਬਲਕੈਨਾਿਬਸਐਜੁਕੇਨਟੂਲ-ਿਕਟਦੀਪਹੰੁਚਅਤੇਵੰਡ ਿਵੱ ਚ ਵਾਧਾ ਕਰਨਾ। ਇਸ ਪੋਗ ਰਾਮ ਰਾਹ ਅਸ ਅੰ ਗਰੇਜ਼ੀ, ਫ਼ਚ , ਅਤੇ ਹੋਰ ਭਾਾਵ ਿਵੱਚਟੂਲ-ਿਕਟਨੰੂਵੰਡਸਕੀਏਤਿਕਉਹਨਭਾਈਚਾਿਰਆਂਤੱਕਪਹੰੁਚਕਰ ਸਕੀਏ, ਿਜਹਨ ਤੱ ਕ ਵੈਸੇ ਇਹ ਅਕਸਰ ਨਹ ਪਹੰ ੁਚਦੇ।
  • ਰਾਟਰੀ ਪੱ ਧਰ ‘ਤੇ ਅਿਜਹੇ ਡਾਇਲੌ ਗ ਦਾ ਪਬ ੰ ਧ ਕਰਨਾ ਿਜਸ ਰਾਹ ਔਨਲਾਇਨ ਵਰਕਾਪ ‘ਤੇ ਿਧਆਨ ਕਦਿਰਤ ਕੀਤਾ ਜਾ ਸਕ।ੇ ਇਸ ਿਵਚ ਨੌ ਜਵਾਨ ਲੀਡਰ (17-25 ਸਾਲ) ਦੀ ਭੂਿਮਕਾ ਨੰ ੂ ਖਾਸ ਮਹੱ ਤਵ ਿਦੱ ਤਾ ਜਾਵੇ ਤ ਿਕ ਉਹ ਆਪਣੇ ਹਮ-ਉਮਰ ਨੰ ੂ ਇਸ ਮਸਲੇ ਵੱ ਲ ਉਤਸਾਿਹਤ ਕਰ ਸਕਣ ਅਤੇ ਜਾਣਕਾਰੀ ਦੇ ਸਕਣ।
  • ਇਸ ਿਗਆਨ ਅਤੇ ਿਸਿਖਆ ਨੰ ੂ ਨੌ ਜਵਾਨ ਤੱਕ ਪਹੰੁਚਾਉਣ ਿਵੱਚ ਨਵ ਤਰੀਕੇ ਅਤੇ ਟੂਲ-ਿਕਟ ਿਵੱ ਚ ਿਦੱ ਤੀ ਜਾਣਕਾਰੀ ਨੰ ੂ ਹੋਰ ਿਬਹਤਰ ਬਣਾਉਣ ਦੀ ਕੋਿ ਰਹੇਗੀ। ਇਸ ਿਵੱ ਚ ਅਸ ਸੋਲ ਮੀਿਡਆ, ਅਖਬਾਰ, ਹਾਰਮ ਿਰਡਕਨ ਯੋਜਨਾਵ ਅਤੇ ਆਸਾਨੀ ਨਾਲ ਚਲਾਉਣ ਅਤੇ ਸਮਝਾਉਣ ਵਾਲੀ ਵੈਬਸਾਈਟ ਤੇ ਕੰ ਮ ਕੀਤਾ ਜਾਵੇਗਾ, ਿਜਸ ਨਾਲ ਨੌ ਜਵਾਨ, ਉਹਨ ਦੇ ਪਿਰਵਾਰ ਅਤੇ ਅਿਧਆਪਕ ਇਸ ਜਾਣਕਾਰੀ ਨੰ ੂ ਲੱ ਭ ਸਕਣ। “ਅਸ ੁਕਰਗੁਜ਼ਾਰ ਹ ਿਕ ਸਾਨੰ ੂ ਇਹ ਬੇਹਤਰੀਨ ਮੌਕਾ ਿਮਿਲਆ ਹੈ ਿਕ ਅਸ ਨੌ ਜਵਾਨ ਿਵੱ ਚ ਕੈਨਾਿਬਸ ਿਸਿਖਆ ਤੇ ਕੰ ਮ ਕਰ ਸਕੀਏ, ਖਾਸਕਰ ਇਸ ਲਈ ਿਕ ਇਹ ਕੰ ਮ ਨੌ ਜਵਾਨ ਵਲ ਅਤੇ ਨੌਜਵਾਨਲਈਹ।ੈ”ਇਹਕਿਹਣਾਹੈਸੀ.ਐਸ.ਐਸ.ਡੀ.ਪੀ.ਦੇਪਧ ਾਨਕੀਰਾਲੰਡਨ-ਨਡਉਦਾ। ਉਹਨ ਦਾ ਮੰ ਨਣਾ ਹੈ ਿਕ ਇਹ ਕਦਰੀ ਪਾ ਜੈਕਟ ਪਿਹਲੇ ਕੰ ਮ ਨੰ ੂ ਅੱ ਗੇ ਤੋਰਦਾ ਹੈ ਿਜਸ ਰਾਹ ਨੌ ਜਵਾਨ ਪੀੜੀ ਨੰ ੂ ਹੋਰ ਕਾਿਬਲ ਅਤੇ ਮਜ਼ਬੂਤ ਬਣਾਇਆ ਜਾ ਸਕੇ ਅਤੇ ਇਹਨ ਜ਼ਰੂਰੀ ਿਵਿਆਂ ਤੇ ਗੱ ਲ-ਬਾਤ ੁਰੂ ਕੀਤੀ ਜਾ ਸਕੇ ਿਜਸ ਦੀ ਆਪਣੇ ਦੇ ਵਾਸੀਆਂ ਨੰ ੂ ਸਖਤ ਜ਼ਰੂਰਤ ਹੈ। ਜੇ ਤੁਸ ਸੀ.ਐਸ.ਐਸ.ਡੀ.ਪੀ. ਦੀ ਆਰਿਥਕ ਤੌਰ ਤੇ ਸਹਾਇਤਾ ਕਰਨਾ ਚਾਹੰ ੁਦੇ ਹ, ਸਾਡੇ Patreon​
  • ਪੇਜ ਤੇ ਕਰ ਸਕਦੇ ਹ। ਅਸ ਇਸ ਸਹਾਇਤਾ ਲਈ ੁਕਰਗੁਜ਼ਾਰ ਹ। ਸੀ.ਐਸ.ਐਸ.ਡੀ.ਪੀ. ਬਾਰੇ ਜਾਣਕਾਰੀ: ਸੀ.ਐਸ.ਐਸ.ਡੀ.ਪੀ. ਇੱ ਕ ਜ਼ਮੀਨੀ ਪੱ ਧਰ ਤੇ ੁਰੂ ਕੀਤਾ ਉਹਨ ਨੌ ਜਵਾਨ ਅਤੇ ਿਵਿਦਆਰਥੀਆਂ ਦਾ ਸੰ ਗਠਨ ਹੈ ਿਜਹੜੇ ਨੇ ਨਾਲ ਸੰ ਬੰ ਿਧਤ ਨੀਤੀਆਂ ਬਾਰੇ ਜਾਣਨਾ ਚਾਹੰ ੁਦੇ ਹਨ ਅਤੇ ਿਜਨ ਨਾਲ ਸਮਾਜ ਦੇ ਲੋਕ ਤੇ ਮਾੜਾ ਅਸਰ ਪੈ ਸਕਦਾ ਹੈ। ਸੀ.ਐਸ.ਐਸ.ਡੀ.ਪੀ. ਮੰਨਦਾ ਹੈ ਿਕ ਸਮਾਜ ਿਵੱਚ ਨਿਆਂ ਦਾ ਮਸਲਾ ਇੱਕ ਆਮ ਇਨਸਾਨ ਦੇ ਹੱਕ ਦਾ ਮਸਲਾ ਹ,ੈ ਨਾ ਿਕ ਕਾਨੰ ੂਨੀ ਮਸਲਾ। ਇਸ ਲਈ ਸੁਚੇਤ ਅਤੇ ਪਰਖੀਆਂ ਯੋਜਨਾਵ ਨਾਲ ਇਸ ਮੱ ੁਦੇ ਤੇ ਚਾਨਣਾ ਪਾਉਣ ਦੀ ਕੋਿ ਕਰ ਰਹੇ ਹਨ ਤ ਿਕ ਨਿਆਂ ਨਾਲ ਹੰ ੁਦੇ ਨੁਕਸਾਨ ਨੰ ੂ ਘੱ ਟ ਕੀਤਾ ਜਾ ਸਕ।ੇ ਸੀ.ਐਸ.ਐਸ.ਡੀ.ਪੀ. ਦੀਆਂ ਇਸ ਸਮੇ ਤੇ 20 ਲੋਕਲ ਸੰਸਥਾਵ ਹਨ ਜੋ ਨੌ ਜਵਾਨ ਦੀ ਅਗਵਾਈ ਿਵੱਚ ਚਲਦੀਆਂ ਹਨ। ਇਸ ਤ ਇਲਾਵਾ, ਇੱ ਕ ਰਾਟਰੀ ਪੱ ਧਰ ਤੇ ਬੋਰਡ ਆਫ ਡਾਇਰੈਕਟਰਜ਼ ਵੀ ਹੈ ਜੋ ਨਿਆਂ ਬਾਰੇ ਜਾਣਕਾਰੀ, ਹਾਰਮ ਿਰਡਕਨ ਯੋਜਨਾਵ, ਅਤੇ ਪਰਖੀਆਂ ਹੋਈਆਂ ਨੀਤੀਆਂ ਨੰ ੂ ਲੋਕਲ, ਕਦਰੀ ਅਤੇ ਿਵਦੇੀ ਪੱ ਧਰ ਤੇ ਪਚ ਿਲਤ ਕਰਨ ਦੀ ਕੋਿ ਕਰਦੇ ਹਨ।

ਐਸ.ਯ.ੂ ਏ.ਪੀ ਬਾਰੇ ਜਾਣਕਾਰੀ:

ਹੈਲਥਕੈਨਡਾਦਾਐਸ.ਯੂ.ਏ.ਪੀਪੋਗ ਰਾਮਲੋਕਲ,ਸੂਬਾ-ਸਰਕਾਰ,ਸਮਾਿਜਕਅਤੇਨਾਨ-ਪੌਿਫਟ ਸੰਸਥਾਵ,ਅਤੇਿਵਅਕਤੀਗਤਪੋਗ ਰਾਮਨੰੂਗਟਰਾਹਆਰਿਥਕਸਿਹਯੋਗਿਦੰਦਾਹੈਜੋਿਕਨੇ ਅਤੇ ਨੀਲੀ ਪਦਾਰਥ ਨਾਲ ਜੂਝ ਰਹੇ ਮਸਿਲਆਂ ਤੇ ਕੰ ਮ ਕਰ ਰਹੇ ਨ। ਇਹ ਆਰਿਥਕ ਸਿਹਯੋਗ ਉਹਨ ਪੋਗ ਰਾਮ ਲਈ ਹੈ ਜੋ ਪਰਖੇ ਜਾ ਚੱ ੁਕੇ ਨ ਅਤੇ ਅਤੇ ਨਵ ਤਰੀਿਕਆਂ ਨਾਲ ਹਾਰਮ ਿਰਡਕਨ ਯੋਜਨਾਵ ਅਤੇ ਟੀ ਟਮਟ ਨੰ ੂ ਆਪਣੇ ਸਮਾਜ, ਿਹਰ, ਸੂਬੇ, ਜ ਕੈਨਡਾ ਭਰ ਿਵੱ ਚ ਚਲਾਏ ਜਾ ਰਹੇ ਹਨ। ਕੋਈ ਵੀ ਨੀਲੇ ਪਦਾਰਥ ਿਜਵ ਓਪੀਓਇਡ, ਸਾਇਕੋਡੇਿਲਕ, ਉਤੇਿਜਤ ਕਰਨ ਵਾਲੇ ਪਦਾਰਥ, ਕੈਨਾਿਬਸ, ਰਾਬ, ਿਨਕੋਿਟਨ ਅਤੇ ਤੰ ਬਾਕੂ ਆਿਦ ਵਾਸਤੇ ਇਹ ਪਿਹਲ ਿਤਆਰ ਕੀਤੀ ਗਈ ਹ।ੈ